You Are Here: Home » Punjab » Amritsar » ਅਪ੍ਰੇਸ਼ਨ ਬਲਿਊ ਸਟਾਰ ਦੀ ਫਾਇਲ ਜਨਤਕ ਵਾਲੇ ਬਿਆਨ ਤੇ ਗਿਆਨੀ ਗੁਰਬਚਨ ਸਿੰਘ ਦੀ ਸਹਿਮਤੀ (ਦੇਖੋ ਵੀਡੀਓ)

ਅਪ੍ਰੇਸ਼ਨ ਬਲਿਊ ਸਟਾਰ ਦੀ ਫਾਇਲ ਜਨਤਕ ਵਾਲੇ ਬਿਆਨ ਤੇ ਗਿਆਨੀ ਗੁਰਬਚਨ ਸਿੰਘ ਦੀ ਸਹਿਮਤੀ (ਦੇਖੋ ਵੀਡੀਓ)



ਅਪ੍ਰੇਸ਼ਨ ਬਲਿਊ ਸਟਾਰ ਦੀ ਫਾਇਲ ਜਨਤਕ ਵਾਲੇ ਬਿਆਨ ਤੇ ਗਿਆਨੀ ਗੁਰਬਚਨ ਸਿੰਘ ਦੀ ਸਹਿਮਤੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਹਿਜਧਾਰੀ ਵੋਟਰਾਂ ਨੂੰ ਸਿਖਾਂ ਦੀਆਂ ਧਾਰਮਿਕ  ਸੰਸਥਾਵਾਂ ਤੋਂ ਅਲਗ ਕਰਨ ਲਈ ਤੇ ਸਿਖ ਗੁਰਦੁਆਰਾ ਸੰਸੋਧਨ ਬਿਲ 2016 ਨੂੰ ਪਾਸ ਕਰਵਾਉਣ ਲਈ ਸੰਸਦ ਦਾ ਧਨਵਾਦ ਕੀਤਾ ਹੈ ਉਹਨਾ ਕਿਹਾ ਹੈ ਕੀ ਇਸ ਨਾਲ ਸਿਖ ਕੌਮ ਨੇ ਖੁਸ਼ੀ ਮਨਾਈ ਹੈ ਤੇ ਇਹ ਇੱਕ ਬਹੁਤ ਵੱਡੀ ਜਿੱਤ ਹੈ …..

 

 

ਗਿਆਨੀ ਗੁਰਬਚਨ ਸਿੰਘ ਨੇ ਅਪ੍ਰੇਸ਼ਨ ਬਲਿਊ ਸਟਾਰ ਦੀ ਫਾਇਲ ਜਨਤਕ ਕਰਨ ਵਾਲੇ ਬਿਆਨ ਤੇ ਆਪਣੀ ਸਹਿਮਤੀ ਜਤਾਈ ਹੈ …ਉਹਨਾਂ ਕਿਹਾ ਹੈ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਹਮਲਾ ਕਰਵਾਇਆ ਸੀ ਬਹੁਤ ਕੀਮਤੀ ਗ੍ਰੰਥ ਖੁਰਦ ਬੁਰਦ ਕਰ ਦਿੱਤੇ ਸਨ

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top