You Are Here: Home » Punjab » Amritsar » ਪੁਲਿਸ ਨੂੰ ਦੇਖ ਮੋਟਰਸਾਇਕਲ ਨੇ ਲਾਈ ਦੌੜ ਫੜਿਆ ਗਿਆ ਤੇ ਹੋਇਆ ਇਹ ਖੁਲਾਸਾ (ਦੇਖੋ ਵੀਡੀਓ)

ਪੁਲਿਸ ਨੂੰ ਦੇਖ ਮੋਟਰਸਾਇਕਲ ਨੇ ਲਾਈ ਦੌੜ ਫੜਿਆ ਗਿਆ ਤੇ ਹੋਇਆ ਇਹ ਖੁਲਾਸਾ (ਦੇਖੋ ਵੀਡੀਓ)



ਪੁਲਿਸ ਨੂੰ ਦੇਖ ਮੋਟਰਸਾਇਕਲ ਨੇ ਲਾਈ ਦੌੜ ਫੜਿਆ ਗਿਆ ਤੇ ਹੋਇਆ ਇਹ ਖੁਲਾਸਾ (ਦੇਖੋ ਵੀਡੀਓ)

ਜੰਡਿਆਲਾ ਪੁਲਿਸ ਨੇ ਨਾਕੇ ਦੋਰਾਨ ਚੋਰੀ ਦੇ ਮੋਟਰਸਾਇਕਲ ਸਮੇਤ ਇੱਕ ਨੂੰ ਕਾਬੂ ਕੀਤਾ ਹੈ , ਦਰਅਸਲ ਜੰਡਿਆਲਾ ਟੋਲ ਪਲਾਜਾ ਕੋਲ ਪੁਲਿਸ ਵਲੋਂ ਨਾਕਾ ਲਗਾਇਆ ਹੋਇਆ ਸੀ ਤੇ ਆਰੋਪੀ ਕੁਲਦੀਪ ਸਿੰਘ ਨਾਕਾ ਦੇਖ ਦੂਰ ਤੋਂ ਹੀ ਭੱਜਣ ਲਗਾ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ …ਪੁਲਿਸ ਮੁਤਾਬਿਕ ਜਾਂਚ ਵਿੱਚ ਆਰੋਪੀ ਨੇ ਕਬੂਲਿਆ ਹੈ ਕੇ ਉਸ ਪਾਸ ਚੋਰੀ ਦੇ ਦੋ ਹੋਰ ਮੋਟਰਸਾਇਕਲ ਵੀ ਹਨ

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top