You Are Here: Home » Punjab » Sangrur » ਤੇਜ ਰਫਤਾਰ ਇੰਜਨੀਰਿੰਗ ਕਾਲਜ ਦੀ ਬੱਸ ਪਲਟੀ , ਕਈ ਵਿਦਿਆਰਥੀ ਜਖਮੀ (ਵੀਡੀਓ)

ਤੇਜ ਰਫਤਾਰ ਇੰਜਨੀਰਿੰਗ ਕਾਲਜ ਦੀ ਬੱਸ ਪਲਟੀ , ਕਈ ਵਿਦਿਆਰਥੀ ਜਖਮੀ (ਵੀਡੀਓ)



ਸੰਗਰੂਰ ਦੇ ਬਰਨਾਲਾ ਰੋਡ ਤੇ ਇੱਕ ਪ੍ਰਾਈਵੇਟ ਇੰਜਨੀਅਰ ਕਾਲਜ ਦੀ ਬੱਸ ਪਲਟਣ ਨਾਲ ਬੱਸ ਚ ਸਵਾਲ ਵਿਦਿਆਰਥੀ ਜਖਮੀ ਹੋ ਗਏ …ਵਿਦਿਆਰਥੀਆਂ ਦਾ ਆਰੋਪ ਹੈ ਕੇ ਬੱਸ ਡਰਾਈਵਰ ਨੇ ਤੇਜ਼ ਰਫਤਾਰ ਵਿੱਚ ਓਵਰਟੇਕ ਕਰਨ ਦੀ ਕੋਸਿਸ ਇਤੀ ਸੀ ਜਸਦੇ ਚਲਦੇ ਹਾਦਸਾ ਵਾਪਰਿਆ ਹੈ ….ਹਾਦਸੇ ਵਾਲੀ ਜਗਾ ਤੇ ਮੋਜੂਦ ਲੋਕਾਂ ਦਾ ਕਹਿਣਾ ਹੈ ਕੇ ਕਾਲਜ ਪ੍ਰਸਾਸਨ ਵਲੋਂ ਘੱਟ ਤਜਰਬੇ ਵਾਲੇ ਡਰਾਈਵਰ ਰਖੇ ਗਏ ਹਨ ਜੋ ਤੇਜ਼ ਰਫਤਾਰ ਨਾਲ ਵਾਹਨ ਚਲਾਉਂਦੇ ਹਨ ਜਿਸ ਨਾਲ ਹਾਦਸੇ ਹੋਣਾ ਲਾਜਮੀ ਹੈ ….

 

ਫਿਲਹਾਲ ਹਾਦਸੇ ਦਾ ਖਮਿਆਜਾ ਵਿਦਿਆਰਥੀਆਂ ਨੂੰ ਭੁਗਤਨਾ ਪਿਆ ਹੈ

About The Author

Journalist

Number of Entries : 2947

Leave a Comment

Close
Please support the site
By clicking any of these buttons you help our site to get better
Scroll to top