You Are Here: Home » Punjab » Anadpur Sahib » ਕਨੇਡਾ ਸਰਕਾਰ ਵਲੋਂ ਕੈਪਟਨ ਦੀਆਂ ਰੈਲੀਆਂ ਤੇ ਰੋਕ ਮੰਦਭਾਗੀ ਗੱਲ- ਚੰਦੂਮਾਜਰਾ (ਵੀਡੀਓ)

ਕਨੇਡਾ ਸਰਕਾਰ ਵਲੋਂ ਕੈਪਟਨ ਦੀਆਂ ਰੈਲੀਆਂ ਤੇ ਰੋਕ ਮੰਦਭਾਗੀ ਗੱਲ- ਚੰਦੂਮਾਜਰਾ (ਵੀਡੀਓ)



ਅਨੰਦਪੁਰ ਸਾਹਿਬ (ਅੰਕੁਸ਼ ਕੁਮਾਰ ) ਕਨੇਡਾ ਸਰਕਾਰ ਵਲੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਦੀਆਂ ਰਾਜਨੀਤਕ ਰੈਲਿਆਂ ਤੇ ਰੋਕ ਲਗਾਉਣ ਤੇ ਅਕਾਲੀ ਦਲ ਦੇ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਗਈ ਹੈ …ਉਹਨਾਂ ਦਾ ਕਹਿਣਾ ਹੈ ਕੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਕਨੇਡਾ ਵਰਗਾ ਮੁਲਕ ਅਗਰ ਐਹੋ ਜਿਹੀ ਹਰਕਤ ਕਰਦਾ ਹੈ ਤਾਂ ਇਸਤੋਂ ਵਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ …ਉਹਨਾਂ ਇਸਨੂੰ ਨਾਜਾਇਜ ਦਸਦੇ ਹੋਏ ਇਸ ਮਸਲੇ ਨੂੰ ਲੋਕ ਸਭਾ ਵਿੱਚ ਉਠਾਉਣ ਦੀ ਗੱਲ ਕੀਤੀ ਹੈ ….

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top