You Are Here: Home » Punjab » Amritsar » “ਵੀਰੂ” ਗਿਰਫਤਾਰ ਜਾਂ ਅਗਵਾ?

“ਵੀਰੂ” ਗਿਰਫਤਾਰ ਜਾਂ ਅਗਵਾ?



“ਵੀਰੂ” ਗਿਰਫਤਾਰ ਜਾਂ ਅਗਵਾ?

ਅੰਮ੍ਰਿਤਸਰ ਚ’ ਜਸਪਾਲ ਸਿੰਘ ਨਾਮਕ ਇੱਕ ਵਿਆਕਤੀ ਨੇ ਪ੍ਰੇਸ ਕਾਨਫਰੰਸ ਕਰਕੇ ਆਰੋਪ ਲਗਾਏ ਹਨ ਕੇ ਉਸਦੇ ਜਵਾਈ ਵੀਰੂ ਨੂੰ ਕੁਝ ਅਣਪਛਾਤੇ ਵਿਆਕਤੀ ਮੰਦਿਰ ਵਾਲੇ ਬਜਾਰ ਸੁਲਤਾਨਵਿੰਡ ਤੋਂ ਅਗਵਾ ਕਰਕੇ ਲੈ ਗਏ  ਤੇ ਮਾਰ ਕੁਟਾਈ ਕਰਨ ਤੋਂ ਬਾਅਦ ਪੁਲਿਸ ਥਾਣਾ ਸੁਲਤਾਨਵਿੰਡ ਵਿੱਚ ਛਡ ਕੇ ਫਰਾਰ ਹੋ ਗਏ …ਜਦੋਂ ਉਹਨਾ ਨੇ ਥਾਣੇ ਜਾਕੇ ਪੁਛਗਿਛ ਕੀਤੀ ਤਾਂ ਉਹਨਾਂ ਕਿਹਾ ਗਿਆ ਕੇ ਪੁਲਿਸ ਨੇ ਵੀਰੂ ਨੂੰ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ….

 

ਫਿਲਹਾਲ ਪੁਲਿਸ ਦਾ ਕਹਿਣਾ ਹੈ ਕੇ ਮੁਦਈ ਦੀ ਨਿਸ਼ਾਨਦੇਹੀ ਤੇ ਆਰੋਪੀ ਨੂੰ 100 ਫੁੱਟੀ ਰੋਡ ਤੋਂ ਗ੍ਰਿਫਤਾਰ ਕੀਤਾ ਹੈ …

 

ਉਧਰ ਆਰੋਪੀ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਦੀ ਮੰਗ ਕੀਤੀ ਹੈ …

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top