You Are Here: Home » Punjab » Gurdaspur » ਕਿਸਾਨਾ ਦੀ ਖੁਦਕੁਸ਼ੀ ਮਾਮਲੇ ਚ’ ਬਾਜਵਾ ਨੇ ਅਕਾਲੀ ਦਲ ਦੇ ਲਾਏ ਰਗੜੇ (ਦੇਖੋ ਵੀਡੀਓ)

ਕਿਸਾਨਾ ਦੀ ਖੁਦਕੁਸ਼ੀ ਮਾਮਲੇ ਚ’ ਬਾਜਵਾ ਨੇ ਅਕਾਲੀ ਦਲ ਦੇ ਲਾਏ ਰਗੜੇ (ਦੇਖੋ ਵੀਡੀਓ)



ਕਿਸਾਨਾ ਦੀ ਖੁਦਕੁਸ਼ੀ ਮਾਮਲੇ ਚ’ ਬਾਜਵਾ ਨੇ ਅਕਾਲੀ ਦਲ ਦੇ ਲਾਏ ਰਗੜੇ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਸਰਕਾਰ ਤੇ ਵਰਦਿਆਂ ਕਿਹਾ ਹੈ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਕੇ ਇਕ ਦਿਨ ਵਿੱਚ 4 ਤੋਂ 5 ਕਿਸਾਨ ਰੋਜ਼ ਖੁਦਕੁਸ਼ੀ ਕਰ ਰਹੇ ਹਨ …ਬਾਜਵਾ ਅੱਜ ਦੀਨਾਨਗਰ ਅਨਾਜ਼ ਮੰਡੀ ਦਾ ਦੌਰਾ ਕਰਨ ਪਹੁੰਚੇ ਸਨ …ਇਸ ਮੌਕੇ ਉਹਨਾ ਕਿਹਾ ਕੇ ਕਾਂਗਰਸ ਸਰਕਾਰ ਵੇਲੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਿਰਫ 24 ਘੰਟਿਆਂ ਵਿੱਚ ਹੁੰਦੀ ਸੀ ਜੋ ਕੇ ਹੁਣ 24 ਦਿਨ ਵਿੱਚ ਵੀ ਨਹੀਂ ਹੋ ਰਹੀ …ਉਹਨਾਂ ਕਿਹਾ ਕੇ ਅੱਜ ਕਿਸਾਨਾਂ ਨੂੰ ਮਿਲੇ ਹਨ ਜਿਹਨਾਂ ਨੇ ਆਪਣੀਆਂ ਮੁਸ਼ਕਿਲਾਂ ਬਾਰੇ ਜਾਨੂੰ ਕਰਵਾਇਆ ਹੈ …ਬਾਜਵਾ ਨੇ ਇਹ ਵੀ ਕਿਹਾ ਕੇ ਯੂ ਪੀ ਏ ਦੀ ਸਰਕਾਰ ਵੇਲੇ ਹਰ ਸਾਲ ਫ਼ਸਲ ਦੇ ਸਮਰਥਨ ਮੁੱਲ ਵਿੱਚ 100 ਤੋਂ 200 ਰੁਪੇ ਤੱਕ ਵਾਧਾ ਕੀਤਾ ਜਾਂਦਾ ਹੈ ਸੀ ਪਰ ਅਕਾਲੀ ਸਰਕਾਰ ਵੇਲੇ ਸਿਰਫ 50 ਰੁਪੇ ਦਾ ਵਾਧਾ ਹੋਇਆ ਹੈ ਜੋ ਕੇ ਕਿਸਾਨਾਂ ਨਾਲ ਕੋਜਾ ਮਜਾਕ ਹੈ ….

 

ਬਾਜਵਾ ਨੇ ਇਸ ਮੌਕੇ ਤੇ ਆਪ ਪਾਰਟੀ ਤੇ ਵੀ ਤਿਖਾ ਵਾਰ ਕੀਤਾ ਹੈ ਬਾਜਵਾ ਦਾ ਕਹਿਣਾ ਹੈ ਕੇ ਆਪ ਨੂੰ ਫਿਲਹਾਲ ਤਜੁਰਬੇ ਦੀ ਲੋੜ ਹੈ …

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top