You Are Here: Home » Punjab » Amritsar » ਹਲਕਾ ਜੰਡਿਆਲਾ ਦੇ ਸਰਕਾਰੀ ਤੋਂ ਦਲਿਤ ਵਿਦਿਆਰਥੀ ਨੂੰ ਕਢਿਆ ਬਾਹਰ (ਦੇਖੋ ਵੀਡੀਓ)

ਹਲਕਾ ਜੰਡਿਆਲਾ ਦੇ ਸਰਕਾਰੀ ਤੋਂ ਦਲਿਤ ਵਿਦਿਆਰਥੀ ਨੂੰ ਕਢਿਆ ਬਾਹਰ (ਦੇਖੋ ਵੀਡੀਓ)



ਹਲਕਾ ਜੰਡਿਆਲਾ ਦੇ ਸਰਕਾਰੀ ਤੋਂ ਦਲਿਤ ਵਿਦਿਆਰਥੀ ਨੂੰ ਕਢਿਆ ਬਾਹਰ (ਦੇਖੋ ਵੀਡੀਓ)

ਜਿਥੇ ਨਿਜੀ ਸਕੂਲਾਂ ਵਲੋਂ ਤੰਗ ਪਰੇਸ਼ਾਨ ਕਰ ਮਾਪਿਆਂ ਦੀ ਲੁੱਟ ਖਸੁੱਟ ਕੀਤੇ ਜਾਣ ਦੇ ਮਾਮਲੇ ਲਗਾਤਾਰ ਵਧਦੇ ਜਾਂਦੇ ਹਨ ਉਥੇ ਹੀ ਘੱਟ ਸਰਕਾਰੀ ਸਕੂਲ ਵਾਲੇ ਵੀ ਨਹੀਂ ਕਰਦੇ …ਮਾਮਲਾ ਹਲਕਾ ਜੰਡਿਆਲਾ ਦੇ ਪਿੰਡ ਤਾਰਾਗੜ੍ਹ ਦਾ ਜਿਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਵਲੋਂ ਇੱਕ ਗਰੀਬ ਵਿਆਕਤੀ ਦੇ ਬੱਚੇ ਕੋਲੋ 500 ਰੁਪੇ ਦੀ ਮੰਗ ਕੀਤੀ …ਪਰ ਜਦ ਪੀੜਤ ਵਿਆਕਤੀ ਨੇ ਸਰਕਾਰ ਵਲੋਂ ਗਰੀਬ ਬਚਿਆਂ ਦੀ ਪੜਾਈ ਮੁਫਤ ਕਰਨ ਦਾ ਪਾਠ ਪੜਾਇਆ ਤਾਂ ਅਧਿਆਪਕ ਲਾਲ ਪੀਲੇ ਹੋ ਗਏ ਤੇ ਬਚਿਆਂ ਨੂੰ ਸਕੂਲ ਤੋਂ ਬਾਹਰ ਕਢ ਦਿੱਤਾ ….ਪੀੜਤ ਮੁਤਾਬਿਕ ਸਕੂਲ ਅਧਿਆਪਕਾਂ ਵਲੋਂ ਉਸਨੂੰ ਬੁਰਾ ਭਲਾ ਵੀ ਕਿਹਾ ਗਿਆ ਹੈ ਤੇ ਜਾਤੀਸੁਚਿਕ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ …ਪੀੜਤ ਨੇ ਅਧਿਆਪਕਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ …..

ਉਧਰ ਸਕੂਲ ਅਧਿਆਪਕਾਂ ਵਲੋਂ ਇਸ ਸਾਰੇ ਮਾਮਲੇ ਨੂੰ ਝੂਠਾ ਦੱਸਿਆ ਹੈ ..ਤੇ ਕਿਹਾ ਹੈ ਕੇ ਉਹਨਾਂ ਨੇ ਕਿਸੇ ਵੀ ਵਿਆਕਤੀ ਕੋਲੋ ਪੈਸਿਆਂ ਦੀ ਮੰਗ ਨਹੀਂ ਕੀਤੀ ਹੈ ….

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top