You Are Here: Home » Punjab » Gurdaspur » ਨੌਜਵਾਨਾਂ ਤੋਂ ਸੁਝਾਅ ਲੈਕੇ ਬਨਾਵਗੇ ਚੋਣ ਮੈਨਫਿਸਟੋ -ਰਾਜਾ ਵੜਿੰਗ

ਨੌਜਵਾਨਾਂ ਤੋਂ ਸੁਝਾਅ ਲੈਕੇ ਬਨਾਵਗੇ ਚੋਣ ਮੈਨਫਿਸਟੋ -ਰਾਜਾ ਵੜਿੰਗ



ਨੌਜਵਾਨਾਂ ਤੋਂ ਸੁਝਾਅ ਲੈਕੇ ਬਨਾਵਗੇ ਚੋਣ ਮੈਨਫਿਸਟੋ -ਰਾਜਾ ਵੜਿੰਗ

ਦੀਨਾਨਗਰ ਪਹੁੰਚੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜ ਵੜਿੰਗ ਨੇ ਕਿਹਾ ਹੈ ਕੇ ਉਹ ਪੰਜਾਬ ਦੇ 117 ਹਲਕਿਆਂ ਦਾ ਦੌਰਾ ਕਰਕੇ ਨੌਜਵਾਨਾਂ ਦੀਆਂ ਕਾਂਗਰਸ ਪ੍ਰਤੀ ਉਮੀਦਾਂ ਜਾਨਣ ਦੀ ਕੋਸਿਸ ਵਿੱਚ ਹਨ ਤਾਂ ਜੋ ਇਹਨਾਂ ਨੌਜਵਾਨਾਂ ਵਲੋਂ ਦਿੱਤੇ ਵਿਚਾਰਾਂ ਦੇ ਅਧਾਰ ਤੇ ਚੋਣ ਮੈਨਫੈਸਟੋ ਬਣਾਇਆ ਜਾ ਸਕੇ …ਰਾਜਾ ਵੜਿੰਗ ਨੇ ਮਿਸ਼ਨ 2017 ਕੁਝ ਸੁਣੀਏ ਕੁਝ ਸੁਣਾਈਏ ਰਲ ਮਿਲ ਪੰਜਾਬ ਬਚਾਈਏ ਬਾਰੇ ਵੀ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ …

 

ਫਿਲਹਾਲ ਆਪ ਦੀ ਤਰਜ਼ ਤੇ ਹੀ ਕਾਂਗਰਸ ਨੇ ਵੀ ਇੱਕ ਨੰਬਰ ਜਾਰੀ ਕੀਤਾ ਹੈ ਜਿਸਤੇ ਕਾਲ ਕਰਨ ਕੋਈ ਵੀ ਯੂਥ ਕਾਂਗਰਸ ਦਾ ਹਿੱਸਾ ਬਣ ਸਕਦਾ ਹੈ ….

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top