You Are Here: Home » Punjab » Moga » ਖਾਲੀ ਕੁਰਸੀਆਂ ਦੇਖ ਮੀਡਿਆ ਤੇ ਭੜਕੇ ਪੰਜਾਬ ਦੇ ਕੈਬਿਨਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ

ਖਾਲੀ ਕੁਰਸੀਆਂ ਦੇਖ ਮੀਡਿਆ ਤੇ ਭੜਕੇ ਪੰਜਾਬ ਦੇ ਕੈਬਿਨਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ



ਖਾਲੀ ਕੁਰਸੀਆਂ ਦੇਖ ਮੀਡਿਆ ਤੇ ਭੜਕੇ ਪੰਜਾਬ ਦੇ ਕੈਬਿਨਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ

2017 ਵਿਧਾਨ ਸਭਾ ਚੋਣਾ ਭਾਵੇਂ ਹਜੇ ਦੂਰ ਹਨ  ਪਰ ਰਾਜਨੀਤਕ ਪਾਰਟੀਆਂ ਨੇ ਹੁਣ ਤੋਂ ਹੀ ਸਰਗਰਮੀਆਂ ਵਧਾ ਦਿੱਤੀਆਂ ਹਨ …ਸੱਤਾ ਤੇ ਕਾਬਜ ਅਕਾਲੀ ਦਲ ਵੀ ਇਸ ਗੱਲ ਵਿੱਚ ਪਿਛੇ ਨਹੀਂ ਹੈ ਹਾਲਾਕਿ ਕੀ ਸਰਕਾਰ ਲਗਾਤਾਰ ਨਵੀਆਂ ਸਕੀਮਾਂ ਸੁਰੂ ਕਰਕੇ ਵੋਟਰਾਂ ਦਾ ਧਿਆਨ ਆਪਣੇ ਵੱਲ ਖਿਚਣ ਦੀ ਜਦੋਜਹਿਦ ਵਿੱਚ ਹੈ ਪਰ ਲੋਕ ਸਾਇਦ ਅਕਾਲੀ ਦਲ ਤੋਂ ਖਾਸੇ ਨਾਰਾਜ਼ ਹਨ ਇਹੀ ਕਾਰਨ ਹੈ ਕੇ ਅੱਜ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਜਦ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਮੋਗਾ ਵਿੱਚ ਵਪਾਰੀਆਂ ਦੇ ਇਕਠ ਨੂੰ ਕਾਰਡ ਵੰਡਣ ਪਹੁੰਚੇ ਤਾਂ ਲਗਭਗ 70 % ਕੁਰਸੀਆਂ ਖਾਲੀ ਹੀ ਦਿਖਾਈ ਦਿੱਤੀਆਂ …ਇਸਤੋਂ ਬਾਅਦ ਕਿਵੇਂ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਨੇ ਇਹ ਕਹਿ ਕੇ ਮੀਡਿਆ ਤੇ ਆਪਣਾ ਗੁੱਸਾ ਉਤਾਰਿਆ ਕੇ ਤੁਸੀਂ ਤਾਂ ਨਿੰਦਾ ਹੀ ਕਰਨੀ ਹੁੰਦੀ ਹੈ ….ਦੇਖੋ ਇਹ ਵੀਡੀਓ …..

 

ਫਿਲਹਾਲ ਸਰਕਾਰ ਦਾ ਕਹਿਣਾ ਹੈ ਕੇ ਪੰਜਾਬ ਪਹਿਲਾ ਸੂਬਾ ਹੈ ਜਿਥੇ ਇਹੋ ਜਿਹੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ …

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top