You Are Here: Home » Punjab » Gurdaspur » ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਲਈ ਨਵਤੇਜ ਗੁੱਗੂ ਨੇ ਐਸ ਐਸ ਪੀ ਦਫਤਰ ਮੂਹਰੇ ਦਿੱਤਾ ਧਰਨਾ (ਦੇਖੋ ਵੀਡੀਓ)

ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਲਈ ਨਵਤੇਜ ਗੁੱਗੂ ਨੇ ਐਸ ਐਸ ਪੀ ਦਫਤਰ ਮੂਹਰੇ ਦਿੱਤਾ ਧਰਨਾ (ਦੇਖੋ ਵੀਡੀਓ)



ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਲਈ ਨਵਤੇਜ ਗੁੱਗੂ ਨੇ ਐਸ ਐਸ ਪੀ ਦਫਤਰ ਮੂਹਰੇ ਦਿੱਤਾ ਧਰਨਾ (ਦੇਖੋ ਵੀਡੀਓ)

ਪਿਛਲੇ ਦਿਨਾ ਤੋਂ ਭੁਖ ਹੜਤਾਲ ਤੇ ਬੈਠੇ ਸਭ ਦਾ ਭਲਾ ਹਿਊਮੈਂਨਟੀ ਕਲੱਬ ਦੇ ਆਗੂ ਨਵਤੇਜ਼ ਸਿੰਘ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਨਾ ਹੋਣ ਤੋਂ ਬਾਅਦ ਐਸ ਐਸ ਪੀ ਦਫਤਰ ਸਾਹਮਣੇ ਰੋਸ਼ ਪ੍ਰਦਰ੍ਸ਼ਨ ਕੀਤਾ ਗਿਆ ਅਤੇ ਪੁਲਿਸ ਪ੍ਰਸਾਸਨ ਨੂੰ ਮੰਗ ਪੱਤਰ ਦਿੱਤਾ ਗਿਆ ….ਨਵਤੇਜ ਸਿੰਘ ਪਿਛਲੇ ਕਈ ਦਿਨਾਂ ਤੋ ਲਗਾਤਾਰ ਨਸ਼ਾ ਤਸਕਰਾਂ ਦੇ ਨਾਮ ਤੇ ਸਪੰਰਕ ਨੰਬਰ ਫਲੈਕਸ ਬੋਰਡ ਤੇ ਸਰੇਆਮ ਲਿਖ ਕੇ ਇਹਨਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਸੀ …ਇਸਦੇ ਨਾਲ ਹੀ ਟਰਸੱਟ ਵਲੋਂ ਐਂਟੀ ਡਰਗ ਹੈਲਪ ਲਾਇਨ ਜਾਰੀ ਕਰਨ ਦੀ ਮੰਗ ਵੀ ਰਖੀ ਗਈ ਸੀ ..ਪਰ ਪੁਲਿਸ ਪ੍ਰਸਾਸ਼ਨ ਵਲੋਂ ਕੋਈ ਹਰਕਤ ਨਾ ਦਿਖਾਏ ਜਾਣ ਤੋਂ ਬਾਅਦ ਨਵਤੇਜ ਸਿੰਘ ਭੁਖ ਹੜਤਾਲ ਤੇ ਬੈਠ ਗਿਆ ਅਤੇ ਅੱਜ ਪੁਲਿਸ ਪ੍ਰਸਾਸਨ ਨੂੰ ਮੰਗ ਪੱਤਰ ਦਿੱਤਾ ਗਿਆ

 

ਦੱਸ ਦਈਏ ਕੇ ਨਵਤੇਜ ਸਿੰਘ ਅਕਾਲੀ ਮੰਤਰੀ ਦੀ ਸੈਅ ਤੇ ਨਸ਼ਾ ਵਿਕਣ ਦੇ ਇਲਜਾਮ ਵੀ ਲਗਾਏ ਸਨ …ਫ਼ਲੇਕ੍ਸ ਬੋਰਡ ਤੇ ਉਸ ਵਲੋਂ ਉਹਨਾਂ ਹਲਕਿਆਂ ਦੇ ਮੰਤਰੀਆਂ ਤੇ ਵਿਦਾਇਕਾ ਦੇ ਨਾਮ ਵੀ ਨਸਰ ਕੀਤੇ ਹਨ ਜਿਥੇ ਨਸ਼ਾ ਧੜਲੇ ਨਾਲ ਵਿਕ ਰਿਹਾ ਹੈ ਫਿਲਹਾਲ ਪੁਲਿਸ ਪ੍ਰਸਾਸ਼ਨ ਵਲੋਂ ਇੱਕ ਮਹੀਨੇ ਵਿੱਚ ਇਸ ਦਾ ਹੱਲ ਕਰ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ ਹੈ

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top