You Are Here: Home » Punjab » ਪੰਜਾਬ ਭਰ ਚ’ ਆਟੋਮੇਟਿਡ ਡਰਾਈਵਿੰਗ ਟ੍ਰੇਨਿੰਗ ਸੇੰਟਰਾਂ ਦੀ ਸੁਰੂਆਤ

ਪੰਜਾਬ ਭਰ ਚ’ ਆਟੋਮੇਟਿਡ ਡਰਾਈਵਿੰਗ ਟ੍ਰੇਨਿੰਗ ਸੇੰਟਰਾਂ ਦੀ ਸੁਰੂਆਤ



ਪੰਜਾਬ ਭਰ ਚ’ ਆਟੋਮੇਟਿਡ ਡਰਾਈਵਿੰਗ ਟ੍ਰੇਨਿੰਗ ਸੇੰਟਰਾਂ ਦੀ ਸੁਰੂਆਤ

ਵਿਦੇਸ਼ਾ ਦੀ ਤਰਜ ਤੇ ਪੰਜਾਬ ਵਿੱਚ ਆਟੋਮੈਟਡ ਡਰਾਈਵਿੰਗ ਟ੍ਰੇਨਿੰਗ ਸੇੰਟਰ ਅਤੇ ਆਨ ਲਾਈਨ ਲਾਇਸੇੰਸ ਸੇੰਟਰ ਖੋਲੇ ਜਾ ਰਹੇ ਹਨ ਇਸੇ ਤਰਜ ਤੇ ਪੰਜਾਬ ਦੇ ਵਖ ਵਖ ਜਿਲਿਆਂ ਤੇ ਤਹਸੀਲਾਂ ਵਿੱਚ ਇਹ ਸੇੰਟਰ ਖੋਲੇ ਗਏ …ਜਿਸ ਵਿੱਚ ਗੁਰਦਾਸਪੁਰ ਚ’ ਉਪ ਮੁਖ ਮੰਤਰੀ ਸੁਖਬੀਰ ਬਾਦਲ , ਅੰਮ੍ਰਿਤਸਰ ਚ’ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ , ਸੰਗਰੂਰ ਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਅਤੇ ਮੋਗਾ ਵਿਖੇ ਕੈਬਿਨਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਇਹਨਾਂ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ ….ਸਰਕਾਰ ਮੁਤਾਬਿਕ ਪੰਜਾਬ ਪਹਿਲਾ ਸੂਬਾ ਹੈ ਜਿਥੇ ਇਹ ਸੇੰਟਰ ਖੋਲੇ ਗਏ ਹਨ ….

 

 

ਗੁਰਦਾਸਪੁਰ ਤੋਂ ਸੁਖਦੇਵ ਸਿੰਘ , ਅੰਮ੍ਰਿਤਸਰ ਤੋਂ ਸੰਨੀ ਸਹੋਤਾ, ਸੰਗਰੂਰ ਤੋਂ ਅਨਿਲ ਜੈਨ ਅਤੇ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ

About The Author

Journalist

Number of Entries : 2947

Leave a Comment

Close
Please support the site
By clicking any of these buttons you help our site to get better
Scroll to top