You Are Here: Home » Punjab » Amritsar » ਮੁਖ ਮੰਤਰੀ ਦੇ ਜਿਲ੍ਹੇ ਚ ਦਲਿਤ ਨਾਲ ਜਬਰਨ ਬਲਾਤਕਾਰ, ਮਾਮਲਾ ਅਨਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚਿਆ (ਵੀਡੀਓ)

ਮੁਖ ਮੰਤਰੀ ਦੇ ਜਿਲ੍ਹੇ ਚ ਦਲਿਤ ਨਾਲ ਜਬਰਨ ਬਲਾਤਕਾਰ, ਮਾਮਲਾ ਅਨਸੂਚਿਤ ਜਾਤੀ ਕਮਿਸ਼ਨ ਕੋਲ ਪਹੁੰਚਿਆ (ਵੀਡੀਓ)



ਦਲਿਤ ਨਾਲ ਜਬਰਨ ਬਲਾਤਕਾਰ ਵਾਲਾ ਆਰੋਪੀ ਸੀਸੀਟੀਵੀ ਚ’ ਹੋਇਆ ਕੈਦ, ਪਰ ਨਹੀਂ ਹੋਈ ਕਾਰਵਾਈ

ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਦਲਿਤ ਲੜਕੀ ਨਾਲ ਜਬਰਨ ਬਲਾਤਕਾਰ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ … ਮੁਖ ਮੰਤਰੀ ਪੰਜਾਬ ਦੇ ਜਿਲ੍ਹੇੰ ਨਾਲ ਸਬੰਧਤ ਪਿੰਡ ਕੱਦੂ ਖੇੜਾ ਦੀ ਰਹਿਣ ਵਾਲੀ ਇਸ ਪੀੜਤ ਕੁੜੀ ਦਾ ਆਰੋਪ ਹੈ ਕੇ ਆਰੋਪੀ ਨੇ ਉਸਨੁ ਜਬਰਨ ਘਰੋਂ ਚੁੱਕ ਕੇ ਬਲਾਤਕਾਰ ਕੀਤਾ ਹੈ ਜਿਸਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ ….ਪੀੜਤ ਮੁਤਾਬਿਕ ਪੁਲਿਸ ਨੂੰ ਸਿਕਾਇਤ ਦਰਜ ਕਾਰਵਾਈ ਤਾਂ ਉਹ ਉਲਟਾ ਉਸਨੂੰ ਹੀ ਧਮਕਾ ਰਹੀ ਹੈ ….ਜਿਸਤੇ ਪੀੜਤ ਲੜਕੀ ਨੇ ਇਨਸਾਫ਼ ਲਈ ਐਸ ਸੀ / ਐਸ ਟੀ ਕਮਿਸ਼ਨ ਦੇ ਉਪ ਚੇਅਰਮੈਨ ਡਾ ਰਾਜ ਕੁਮਾਰ ਅੱਗੇ ਗੁਹਾਰ ਲਗਾਈ ਹੈ …

 

ਉਧਰ ਪੀੜਤ ਦੀ ਸਿਕਾਇਤ ਤੋਂ ਬਾਅਦ ਕਮਿਸ਼ਨ ਵਲੋਂ ਸਖਤ ਰੁਖ ਅਖਤਿਆਰ ਕਰਦੇ ਹੋਏ ਮੁਕਤਸਰ ਸਾਹਿਬ ਦੇ ਐਸ ਐਸ ਪੀ ਅਤੇ ਬਠਿੰਡਾ ਰੇੰਜ ਦੇ ਆਈ ਜੀ ਨੂੰ ਐਕਸ਼ਨ ਟੇਕਣ ਰਿਪੋਰਟ ਸਮੇਤ 3 ਮਈ ਨੂੰ ਕਮਿਸ਼ਨ ਦੇ ਦਫਤਰ ਦਿੱਲੀ ਤਲਬ ਕੀਤਾ ਗਿਆ ਹੈ

ਫਿਲਹਾਲ ਇਸ ਸਨਸਨੀਖੇਜ ਮਾਮਲੇ ਤੋਂ ਬਾਅਦ ਪੁਲਿਸ ਪ੍ਰਸਾਸਨ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਘਿਰ ਚੁੱਕਾ ਹੈ …..

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top