You Are Here: Home » Punjab » Amritsar » ਭੱਠਾ ਮਜਦੂਰਾਂ ਘੱਟ ਦਿਹਾੜੀ ਨੂੰ ਵਧਾਉਣ ਦੀ ਕੀਤੀ ਮੰਗ (ਵੀਡੀਓ)

ਭੱਠਾ ਮਜਦੂਰਾਂ ਘੱਟ ਦਿਹਾੜੀ ਨੂੰ ਵਧਾਉਣ ਦੀ ਕੀਤੀ ਮੰਗ (ਵੀਡੀਓ)

ਮਕਾਨ ਬਣਾਉਣ ਵਾਸਤੇ ਸਭ ਤੋਂ ਵਧ ਲੋੜੀਂਦੀ ਚੀਜ਼ ਹੈ ਇੱਟਾਂ ਪਰ ਕੀ ਤੁਹਾਨੂ ਪਤਾ ਹੈ ਕੇ ਇੱਟਾਂ ਬਣਾਉਣ ਵਾਲੇ ਮਜਦੂਰ ਭੁਖ ਮਰੀ ਦਾ ਸਾਹਮਣਾ ਕਰ ਰਹੇ ਹਨ ….ਜੀ ਹਾਂ ਜਿਥੇ ਇੱਟਾਂ ਦੇ ਰੇਟ ਅਸਮਾਨ ਨੂੰ ਛੂ ਰਹੇ ਹਨ ਉਥੇ ਹੀ ਇੱਟਾਂ ਬਣਾਉਣ ਵਾਲੇ ਮਜਦੂਰਾਂ ਨੂੰ ਭੱਠਾ ਮਾਲਕ ਸਿਰਫ ਨਾਮਾਤਰ ਪੈਸੇ ਦੇਕੇ ਧੁੱਪ ਛਾਂ ਵਿੱਚ ਕੰਮ ਕਰਵਾਉਂਦੇ ਨੇ …ਜਿਸਦੇ ਚਲਦੇ ਅੱਜ ਭੱਠਾ ਮਜਦੂਰਾਂ ਨੂੰ ਆਖਿਰ ਮੀਡਿਆ ਸਾਹਮਣੇ ਆਪਣੀ ਗੱਲ ਰਖਣ ਲਈ ਮਜਬੂਰ ਹੋਣਾ ਪਿਆ ਹੈ …ਮਜਦੂਰਾਂ ਮੁਤਾਬਿਕ ਪ੍ਰਵਾਸੀ ਲੋਕ ਇਥੇ ਆਕੇ ਘੱਟ ਰੇਟ ਵਿੱਚ ਕੰਮ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ …ਤੇ ਬਹੁਤੇ ਪੰਜਾਬੀ ਮਜਦੂਰ ਇਹਨਾਂ ਕਰਕੇ ਕੰਮਕਾਰ ਤੋਂ ਵਾਂਜੇ ਹੋ ਗਏ ਹਨ …ਮਜਦੂਰਾਂ ਨੇ ਸਰਕਾਰ ਨੂੰ ਵੋਟਾਂ ਦੀ ਦੁਹਾਈ ਦਿੰਦੇ ਹੋਏ ਕਿਹਾ ਹੈ ਇੱਟਾਂ ਪਾਉਣਾ ਵਾਲੇ ਮਜਦੂਰਾਂ ਦਾ ਰੇਟ ਨਿਰਧਾਰਤ ਕਰਨ ….ਪਰ ਦੁਜੇ ਪਾਸੇ ਇਹ ਦਸਣਾ ਜਰੂਰੀ ਹੋਵੇਗਾ ਸਰਕਾਰ ਵਲੋਂ ਪਹਿਲਾਂ ਹੀ ਲੇਬਰ ਰੇਟ ਤੈ ਕੀਤੇ ਹੋਏ ਨੇ ..ਜਿਸਨੂੰ ਮੰਨਨ ਲਈ ਕੋਈ ਵੀ ਭੱਠਾ ਮਾਲਕ ਤਿਆਰ ਨਹੀਂ ਹੈ …ਫਿਲਹਾਲ ਮਜਦੂਰਾਂ ਨੇ ਆਪਣੇ ਬੱਚਿਆਂ ਦੇ ਭਵਿਖ ਬਾਰੇ ਚਿੰਤਾ ਵਿਅਕਤ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ ….

ਬਿਆਸ ਤੋਂ ਮਲਕੀਤ ਸਿੰਘ ਚੀਦਾ ਖਬਰ ਹਰ ਪਲ ਇੰਡੀਆ ਲਈ  

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top