You Are Here: Home » Punjab » Chandigarh » Parmish Verma ਨੂੰ ਇਸ ਲਈ ਮਾਰੀ Gangster ਨੇ ਗੋਲੀ , ਕਾਰਨ ਆਇਆ ਸਾਹਮਣੇ

Parmish Verma ਨੂੰ ਇਸ ਲਈ ਮਾਰੀ Gangster ਨੇ ਗੋਲੀ , ਕਾਰਨ ਆਇਆ ਸਾਹਮਣੇ



ਗਾਇਕ ਪਰਮੀਸ਼ ਵਰਮਾ ਤੇ ਹਮਲੇ ਦਾ ਕਾਰਨ ਜੋ ਸਾਹਮਣੇ ਆ ਰਿਹਾ ਹੈ ਉਹ ਇਹ ਕੇ ਹਮਲਾਵਰ ਪਰਮਿਸ਼ ਵੇਰਮਾ ਪਾਸੋਂ ਫ਼ਿਰੌਤੀ ਦੀ ਮੰਗ ਕਰ ਰਹੇ ਸਨ ਜਿਸਨੂੰ ਪਰਮਿਸ਼ ਵਰਮਾ ਨੇ ਨਹੀਂ ਮੰਨਿਆ ਸੀ ,
ਫ਼ਿਰੌਤੀ ਨਾ ਮਿਲਣ ਦੇ ਚਲਦੇ ਪਰਮੀਸ਼ ਵਰਮਾ ਨੂੰ ਲਗਤਾਰ ਧਮਕੀਆਂ ਮਿਲ ਰਹੀਆਂ ਸਨ , ਸੂਤਰਾਂ ਦੀ ਮੰਨੀਏ ਤਾਂ ਪਰਮੀਸ਼ ਵਰਮਾ ਨੂੰ ਦੁਬਈ ਦੇ ਇੱਕ Whatsapp ਨੰਬਰ ਰਾਹੀਂ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ , ਇਸਤੋਂ ਇਲਾਵਾ ਕਿਹਾ ਜਾ ਰਿਹਾ ਹੈ ਕੇ ਪਰਮੀਸ਼ ਵਰਮਾ ਕੋਲ ਉਹਨਾ ਧਮਕੀਆਂ ਦੀ ਫੋਨ ਕਾਲ ਰਿਕਾਰਡਿੰਗ ਵੀ ਮੋਜੂਦ ਹੈ ਜੋ ਉਹ ਪੁਲਿਸ ਨੂੰ ਸਾਹੁੰਪ ਸਕਦੇ ਹਨ …ਕੱਲ ਰਾਤ ਪਰਮੀਸ਼ ਵਰਮਾ ਤੇ ਮੋਹਾਲੀ ਵਿਖੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿਚ ਜਖਮੀ ਹਾਲਤ ਵਿਚ ਪਰਮੀਸ਼ ਵਰਮਾ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ ਜਿਥੇ ਉਹ ਖਤਰੇ ਤੋਂ ਬਾਹਰ ਦੱਸੇ ਜਾਂਦੇ ਹਨ ….

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top