You Are Here: Home » Mumbai » PICS : ਬੀਚ ਕੰਢੇ ਬਿਕਨੀ ਪਹਿਨ ਮਸਤੀ ਕਰਦੀ ਦਿਖੀ ਬਲਾਨਕਾ

PICS : ਬੀਚ ਕੰਢੇ ਬਿਕਨੀ ਪਹਿਨ ਮਸਤੀ ਕਰਦੀ ਦਿਖੀ ਬਲਾਨਕਾ



ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਬਲਾਨਕਾ ਬਲਾਨਕੋ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ ‘ਚ ਰਹਿੰਦੀ ਹੈ। ਹਾਲ ਹੀ ‘ਚ ਬਲਾਕਨਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ‘ਚ ਉਹ ਬੀਚ ‘ਤੇ ਬਿਕਨੀ ਪਹਿਨ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਬਲਾਨਕਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਬੀਤੇ ਦਿਨੀਂ ਬਲਾਨਕਾ ਦੀਆਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ‘ਚ ਉਹ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਸੀ। ਬਲਾਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ ‘ਤੇ 66ਦ ਫਾਲੋਅਰਜ਼ ਹਨ।

PunjabKesari
ਦੱਸਣਯੋਗ ਹੈ ਕਿ ਬਲਾਨਕਾ ਨੇ ਆਪਣੇ ਆਪਣੇ ਫਿਲਮੀ ਕਰੀਅਰ ਦੌਰਾਨ ‘ਅਮਰੀਕੀਨ ਰੋਮਾਂਸ’ 2016, ‘ਟਾਰਚ’ 2017 ਵਰਗੀਆਂ ਹਿੱਟ ਫਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਅਦਾਕਾਰੀ ਤੋਂ ਇਲਾਵਾ ਇਹ ਹਾਲੀਵੁੱਡ ਅਭਿਨੇਤਰੀ ਬਤੌਰ ਸਹਿ-ਨਿਰਮਾਤਾ ਕੰਮ ਵੀ ਕਰ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top