You Are Here: Home » Entertainments » ਬੋਲਡ ਤਸਵੀਰਾਂ ਨਾਲ ਅਦਾਕਾਰਾ ਨੇ ਇੰਸਟਾ ‘ਤੇ ਲਾਈ ਹੌਟਨੈੱਸ ਦੀ ਅੱਗ, ਕੀਤਾ ਮਦਹੋਸ਼

ਬੋਲਡ ਤਸਵੀਰਾਂ ਨਾਲ ਅਦਾਕਾਰਾ ਨੇ ਇੰਸਟਾ ‘ਤੇ ਲਾਈ ਹੌਟਨੈੱਸ ਦੀ ਅੱਗ, ਕੀਤਾ ਮਦਹੋਸ਼



ਲੰਡਨ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਲੀਨੀ ਓਜੇਡਾ ਓਚੋਆ ਇੰਨੀ ਦਿਨੀਂ ਖੂਬ ਸੁਰਖੀਆਂ ਬਟੌਰ ਰਹੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਕਾਫੀ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਹੌਟ ਲੱਗ ਰਹੀ ਹੈ।
PunjabKesari
ਇਸ ਤੋਂ ਪਹਿਲਾ ਵੀ ਉਹ ਕਈ ਵਾਰ ਇੰਸਟਾ ‘ਤੇ ਅਜਿਹੀਆਂ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
PunjabKesari
ਤਸਵੀਰਾਂ ‘ਚ ਅਦਾਕਾਰਾ ਨੇ ਰੱਜ ਕੇ ਬੋਲਡ ਪੋਜ਼ ਦਿੱਤੇ ਹਨ।
PunjabKesari
ਦੱਸ ਦੇਈਏ ਕਿ ਜੈਲੀਨੀ ਦੀ ਹੌਟ ਫਿੱਗਰ ਦੇ ਲੱਖਾਂ ਦੀਵਾਨੇ ਹਨ।
PunjabKesari
ਦੇਖਣ ਨੂੰ ਉਹ ਕਾਫੀ ਸਲਿਮ ਹੈ ਪਰ ਉਸ ਦੇ ਬੱਟ ਅਮਰੀਕੀ ਮਾਡਲ ਕਿਮ ਕਾਰਦਰਸ਼ੀਆਂ ਵਾਂਗ ਹਨ।
PunjabKesari
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਇੰਸਟਾਗ੍ਰਾਮ ‘ਤੇ ਇਸ ਨੂੰ 50 ਲੱਖ ਲੋਕ ਫਾਲੋ ਕਰਦਾ ਹੈ, ਜਦੋਂ ਫੇਸਬੁੱਕ ਪੇਜ਼ ਨੂੰ ਕਰੀਬ 8 ਲੱਖ ਲੋਕਾਂ ਨੇ ਲਾਈਕ ਕੀਤਾ ਹੈ।
PunjabKesari
ਜੈਲੀਨੀ ਨੂੰ ਕਈ ਕੰਪਨੀਆਂ ਤੋਂ ਮਾਡਲਿੰਗ ਦੇ ਆਫਰ ਵੀ ਮਿਲ ਚੁੱਕੇ ਹਨ ਪਰ ਉਹ ਅਦਾਕਾਰੀ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
PunjabKesari

PunjabKesari

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top