You Are Here: Home » India » New Delhi » ਜਲਦ ਕਰੋ ਅਪਲਾਈ,ਇੰਟੈਲੀਜੈਂਸ ਬਿਊਰੋ ‘ਚ ਨਿਕਲੀਆਂ ਹਨ ਭਰਤੀਆਂ

ਜਲਦ ਕਰੋ ਅਪਲਾਈ,ਇੰਟੈਲੀਜੈਂਸ ਬਿਊਰੋ ‘ਚ ਨਿਕਲੀਆਂ ਹਨ ਭਰਤੀਆਂ



ਨਵੀਂ ਦਿੱਲੀ— ਇੰਟੈਲੀਜੈਂਸ ਬਿਊਰੋ ਨੇ ਸੈਂਟਰਲ ਇੰਟੈਲੀਜੈਂਸ ਅਫ਼ਸਰ/ਐਗਜ਼ੀਕਿਊਟਿਵ ਦੇ 134 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ– ਭਾਰਤੀ ਪੁਲਸ ਸੇਵਾ/ਕੇਂਦਰ/ਰਾਜ ਸਰਕਾਰ/ਕੇਂਦਰ ਸ਼ਾਸਤ ਪ੍ਰਦੇਸ਼/ਸੈਂਟਰਲ/ਸਟੇਟ ਪੁਲਸ ਆਰਗਨਾਈਜੇਸ਼ਨ/ਡਿਫੈਂਸ ਫੋਰਸੇਸ ਦੇ ਨਿਯਮਿਤ ਅਧਿਕਾਰੀ
ਅਹੁਦਿਆਂ ਦਾ ਵੇਰਵਾ
ਡਿਪਟੀ ਸੈਂਟਰਲ ਇੰਟੈਲੀਜੈਂਸ ਅਫ਼ਸਰ/ਐਗਜ਼ੀਕਿਊਟਿਵ
ਅਸਿਸਟੈਂਟ ਸੈਂਟਰਲ ਇੰਟੈਲੀਜੈਂਸ ਅਫ਼ਸਰ-1/ਐਗਜ਼ੀਕਿਊਟਿਵ
ਅਪਲਾਈ ਕਰਨ ਲਈ ਆਖਰੀ ਤਾਰੀਕ
25 ਅਪ੍ਰੈਲ 2018
ਉਮਰ– ਉਮੀਦਵਾਰ ਦੀ ਉਮਰ 56 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ
ਚੋਣ ਪ੍ਰਕਿਰਿਆ– ਉਮੀਦਵਾਰ ਦੀ ਚੋਣ ਸ਼ਾਰਟਲਿਸਟਿੰਗ ਅਤੇ ਇੰਟਰਵਿਊ ‘ਚ ਪ੍ਰਦਰਸ਼ਨ ਅਨੁਸਾਰ ਕੀਤਾ ਜਾਵੇਗਾ।
ਅਪਲਾਈ ਕਿਵੇਂ ਕਰੀਏ
ਉਪਰੋਕਤ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ ਰਾਹੀਂ 25 ਅਪ੍ਰੈਲ 2018 ਤੱਕ ਅਪਲਾਈ ਕਰ ਸਕਦੇ ਹਨ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top