You Are Here: Home » Mumbai » PICS : ਸਵਿਮ ਸੂਟ ਪਹਿਨ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖੀ ਬ੍ਰਾਜ਼ੀਲੀਅਨ ਮਾਡਲ

PICS : ਸਵਿਮ ਸੂਟ ਪਹਿਨ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖੀ ਬ੍ਰਾਜ਼ੀਲੀਅਨ ਮਾਡਲ



ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਤੇ ਅਭਿਨੇਤਰੀ ਅਲੇਸੈਂਡਰਾ ਐਮਬਰੋਸਿਓ ਹਮੇਸ਼ਾ ਆਪਣੀ ਹੌਟਨੈੱਸ ਕਰਕੇ ਚਰਚਾ ‘ਚ ਰਹੀ ਰਹਿੰਦੀ ਹੈ। ਹਾਲ ਹੀ ‘ਚ ਅਲੇਸੈਂਡਰਾ ਦੀਆਂ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ‘ਚ ਉਹ ਬੀਚ ਕੰਢੇ ਹੌਟਨੈੱਸ ਦੇ ਜਲਵੇ ਬਿਖੇਰਦੀ ਦਿਖਾਈ ਦੇ ਰਹੀ ਹੈ।

PunjabKesari
ਦਰਸਅਲ, ਮਾਲੀਬੂ ਬੀਚ ‘ਤੇ ਕਲਿਕ ਕੀਤੀਆਂ ਗਈਆਂ ਇਹ ਤਸਵੀਰਾਂ ਅਲੇਸੈਂਡਰਾ ਦੇ ਫੋਟੋਸ਼ੂਟ ਦੀਆਂ ਹਨ ਜਿਸ ‘ਚ ਉਸ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਲੇਸੈਂਡਰਾ ਸਵਿਮ ਸੂਟ ਪਹਿਨ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਲੇਸੈਂਡਰਾ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ।

PunjabKesari
ਦੱਸਣਯੋਗ ਹੈ ਕਿ ਅਲੇਸੈਂਡਰਾ ਫਿਲਮੀ ਕਰੀਅਰ ਦੌਰਾਨ ‘ਕਸੀਨੋ ਰੋਯਾਲ’ (2006), ‘ਡੈਡੀ ਹੋਮ’ (2015) ਅਤੇ ਕਈ ਮਸ਼ਹੂਰ ਟੀ. ਵੀ. ਸ਼ੋਅ ‘ਨਿਊ ਗਰਲ’ (2014), ‘ਅਸਟ੍ਰੇਲੀਆ ਨੈਕਸਟ ਟਾਪ ਮਾਡਲ’ (2015) ‘ਚ ਨਜ਼ਰ ਆ ਚੁੱਕੀ ਹੈ। ਅਲੇਸੈਂਡਰਾ ਦੇ ਇੰਸਟਾਗ੍ਰਾਮ ‘ਤੇ ਕਰੀਬ 8.9 ਮਿਲੀਅਨ ਫਾਲੋਅਰਜ਼ ਹਨ।

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top