You Are Here: Home » India » New Delhi »  ਹਵਾਈ ਫ਼ੌਜ ਦੀ ਮਹਿਲਾ ਅਫ਼ਸਰ ਨੇ ਰਚਿਆ ਇਤਿਹਾਸ

 ਹਵਾਈ ਫ਼ੌਜ ਦੀ ਮਹਿਲਾ ਅਫ਼ਸਰ ਨੇ ਰਚਿਆ ਇਤਿਹਾਸ



 

ਨਵੀਂ ਦਿੱਲੀ-ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਅਵਨੀ ਚੁਤਰਵੇਦੀ ਇਕੱਲਿਆ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।

ਅਵਨੀ ਨੇ ਇਕੱਲਿਆ ਮਿਗ-21 ਉਡਾ ਕੇ ਭਾਰਤ ਦੇ ਆਸਮਾਨ ‘ਚ ਨਵਾਂ ਇਤਿਹਾਸ ਰਚਿਆ ਹੈ। ਬੀਤੀ 19 ਫਰਵਰੀ ਨੂੰ ਅਵਨੀ ਚਤੁਰਵੇਦੀ ਨੇ ਗੁਜਰਾਤ ਦੇ ਜਾਮਨਗਰ ਸੈਨਿਕ ਹਵਾਈ ਅੱਡੇ ਤੋਂ ਇਕੱਲਿਆ ਲੜਾਕੂ ਜਹਾਜ਼ ਮਿਗ-21 ਨਾਲ ਉਡਾਣ ਭਰੀ ਅਤੇ ਸਫ਼ਲਤਾਪੂਰਵਕ ਆਪਣਾ ਮਿਸ਼ਨ ਪੂਰਾ ਕੀਤਾ।

ਅਵਨੀ ਚਤੁਰਵੇਦੀ, ਮੋਹਨਾ ਸਿੰਘ ਅਤੇ ਭਾਵਨਾ ਕੰਠ ਨੂੰ ਜੂਨ 2016 ਵਿਚ ਹਵਾਈ ਫ਼ੌਜ਼ ਦੇ ਲੜਾਕੂ ਸਕੂਐਡ ‘ਚ ਸ਼ਾਮਿਲ ਕੀਤਾ ਗਿਆ ਸੀ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top