You Are Here: Home » Punjab » Amritsar » ਕੱਲ 3 ਸਹਿਰਾਂ ਨੂੰ ਮਿਲਣਗੇ ਮੇਅਰ ਪਰ ਨਹੀਂ ਹੋਵੇਗੀ ਨਵਜੋਤ ਸਿਧੂ ਦੀ ਪੁਛਗਿਸ਼ (ਦੇਖੋ ਵੀਡੀਓ)

ਕੱਲ 3 ਸਹਿਰਾਂ ਨੂੰ ਮਿਲਣਗੇ ਮੇਅਰ ਪਰ ਨਹੀਂ ਹੋਵੇਗੀ ਨਵਜੋਤ ਸਿਧੂ ਦੀ ਪੁਛਗਿਸ਼ (ਦੇਖੋ ਵੀਡੀਓ)



ਅੰਮ੍ਰਿਤਸਰ: ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਕੈਪਟਨ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਦਾ ਖੁਲਾਸਾ ਉਨ੍ਹਾਂ ਅੱਜ ਅੰਮ੍ਰਿਤਸਰ ‘ਚ ਕੀਤਾ।

ਨਵਜੋਤ ਸਿੱਧੂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਨਗਰ ਨਿਗਮਾਂ ਦੇ ਮੇਅਰਾਂ ਦੀ ਚੋਣ ਤੋਂ ਨਾਰਾਜ਼ ਹਨ। ਅੱਜ ਜਦੋਂ ‘ਏਬੀਪੀ ਸਾਂਝਾ’ ਦੇ ਪੱਤਰਕਾਰ ਨੇ ਉਨ੍ਹਾਂ ਨੂੰ ਮੇਅਰਾਂ ਦੀ ਚੋਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਨੇ ਇਸ ਬਾਰੇ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ।

ਉਨ੍ਹਾਂ ਕਿਹਾ ਕਿ ਉਹ ਬਿਨਾ ਬੁਲਾਏ ਸ਼੍ਰੀ ਦਰਬਾਰ ਸਾਹਿਬ ਜਾਂ ਧਾਰਮਿਕ ਸਥਾਨਾਂ ‘ਤੇ ਹੀ ਜਾਂਦੇ ਹਨ। ਹੋਰ ਕਿਸੇ ਥਾਂ ਉਹ ਬਿਨਾ ਬੁਲਾਏ ਨਹੀਂ ਜਾਂਦੇ। ਉਨ੍ਹਾਂ ਦਾ ਇਸ਼ਾਰਾ ਮੇਅਰਾਂ ਦੀ ਚੋਣ ਬਾਰੇ ਮੀਟਿੰਗ ਤੋਂ ਸੀ

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top