You Are Here: Home » Punjab » Amritsar » ਵੇਖੋ ਦੋਸਤੀ ਵਿੱਚ ਹੋਏ ਖੂਨੀ ਖੇਲ੍ਹ ਦੀ ਲਾਈਵ ਵੀਡੀਓ

ਵੇਖੋ ਦੋਸਤੀ ਵਿੱਚ ਹੋਏ ਖੂਨੀ ਖੇਲ੍ਹ ਦੀ ਲਾਈਵ ਵੀਡੀਓ



ਤਸਵੀਰਾਂ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਦੀਆਂ ਨੇ ਜਿਥੇ ਕਿਸੇ ਗੱਲ ਨੂੰ ਲੈ ਕੇ ਦੋ ਦੋਸਤਾਂ ਦਰਮਿਆਨ ਖੂਨੀ ਝਗੜਾ ਹੋ ਗਿਆ , ਝਗੜੇ ਦੋਰਾਨ ਚਲੇ ਤੇਜ਼ਧਾਰ ਹਥਿਆਰਾਂ ਨਾਲ ਬਿਕਰਮ ਨਾਮਕ ਨੌਜਵਾਨ ਦੀ ਮੌਤ ਹੋ ਗਈ

ਜਾਣਕਾਰੀ ਮੁਤਾਬਿਕ ਦੋਸ਼ੀ ਸਿਮਰਨਜੀਤ ਨੇ ਗਲੀ ‘ਚੋਂ ਲੰਘ ਰਹੇ ਬਿਕਰਮ ਦੇ ਪਰਿਵਾਰਕ ਮੈਂਬਰ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਉਸਤੋਂ ਬਾਅਦ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤਸਵੀਰਾਂ ਚ’ ਤੁਸੀਂ ਸਾਫ਼ ਦੇਖ ਸਕਦੇ ਹੋ ਕੇ ਸਿਮਰਨਜੀਤ ਸਿੰਘ ਨੇ ਬਿਕਰਮ ਦੇ ਸਿਰ ‘ਤੇ ਤੇਜ਼ਧਾਰ ਗੰਡਾਸੇ ਨਾਲ ਵਾਰ ਕੀਤਾ, ਜਿਸ ਨਾਲ ਉਹ ਉਥੇ ਹੀ ਢੇਰ ਹੋ ਗਿਆ। ਵਾਰਦਾਤ ਦੀ ਇਹ ਸਾਰੀ ਵੀਡੀਓ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਦੋਂ ਗੰਭੀਰ ਹਾਲਤ ਵਿਚ ਬਿਕਰਮ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਹੁਣ ਪੁਲਸ ਨੇ ਦੋਸ਼ੀ ਸਿਮਰਨਜੀਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਿਮਰਨਜੀਤ ਸਿੰਘ ਦੇ ਬਾਕੀ ਰਿਸ਼ਤੇਦਾਰਾਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

About The Author

Journalist

Number of Entries : 3029

Leave a Comment

Close
Please support the site
By clicking any of these buttons you help our site to get better
Scroll to top