You Are Here: Home » Punjab » Ferozpur » ਵਿਦੇਸ਼ ਚ’ ਰਹਿੰਦੀ ਭੈਣ ਨੂੰ ਉਡੀਕ ਰਹੀ ਹੈ ਸਹੀਦ ਜਗਸੀਰ ਸਿੰਘ ਦੀ ਮ੍ਰਿਤਕ ਦੇਹ (ਵੇਖੋ ਵੀਡੀਓ)

ਵਿਦੇਸ਼ ਚ’ ਰਹਿੰਦੀ ਭੈਣ ਨੂੰ ਉਡੀਕ ਰਹੀ ਹੈ ਸਹੀਦ ਜਗਸੀਰ ਸਿੰਘ ਦੀ ਮ੍ਰਿਤਕ ਦੇਹ (ਵੇਖੋ ਵੀਡੀਓ)



ਫਿਰੋਜਪੁਰ (ਪੰਕਜ ਕੁਮਾਰ ) ਬੀਤੇ ਦਿਨ ਜੰਮੂ ਸ਼੍ਰੀਨਗਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐੱਫ. ਕੈਂਪ ‘ਤੇ ਹੋਏ ਅੱਤਵਾਦੀ ਹਮਲੇ ‘ਚ ਫਿਰੋਜ਼ਪੁਰ ਦਾ ਸਿਪਾਹੀ ਜਗਸੀਰ ਸਿੰਘ ਸ਼ਹੀਦ ਹੋ ਗਿਆ ਸੀ, ਦੀ ਭੈਣ ਫਲਾਇਟ ਨਾ ਮਿਲਣ ਕਾਰਨ ਪ੍ਰੇਸ਼ਾਨ ਹੋ ਰਹੀ ਹੈ।

ਜਾਣਕਾਰੀ ਮਿਲੀ ਹੈ ਕਿ ਸ਼ਹੀਦ ਜਗਸੀਰ ਸਿੰਘ ਦੀ ਭੈਣ ਆਸਟ੍ਰੇਲੀਆ ਤੋਂ ਦਿੱਲੀ ਏਅਰਪੋਰਟ ‘ਤੇ ਪਹੁੰਚ ਗਈ ਹੈ। ਫਲਾਇਟ ਨਾ ਮਿਲਣ ਕਾਰਨ ਸ਼ਹੀਦ ਦੀ ਭੈਣ ਨੂੰ ਆਪਣੇ ਭਰਾ ਦੇ ਆਖਰੀ ਦਰਸ਼ਨ ਕਰਨ ‘ਚ ਮੁਸ਼ਕਲਾਂ ਆ ਰਹੀਆਂ ਹਨ। ਉਸਦੇ ਪਰਿਵਾਰ ਵਾਲੇ ਆਪਣੀ ਬੇਟੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਜਗਸੀਰ ਸਿੰਘ ਦਾ ਅੰਤਮ ਸੰਸਕਾਰ ਕੱਲ 11 ਵਜੇ ਕੀਤਾ ਜਾਵੇਗਾ ਅਤੇ ਉਸਦੀ ਮ੍ਰਿਤਕ ਦੇਹ ਨੂੰ ਫਿਰੋਜ਼ਪੁਰ ਦੇ ਆਰਮੀ ਹਸਪਤਾਲ ‘ਚ ਰੱਖਿਆ ਜਾਵੇਗਾ।

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top