You Are Here: Home » Punjab » Bathinda » ਨਵਾਂ ਸਾਲ ਚੜ੍ਹਦਿਆਂ ਹੀ ਸੰਘਰਸ਼ ‘ਚ ਜੁਟੇ ਥਰਮਲ ਮੁਲਾਜ਼ਮ

ਨਵਾਂ ਸਾਲ ਚੜ੍ਹਦਿਆਂ ਹੀ ਸੰਘਰਸ਼ ‘ਚ ਜੁਟੇ ਥਰਮਲ ਮੁਲਾਜ਼ਮ



ਬਠਿੰਡਾ: ਜਿੱਥੇ ਪੂਰੀ ਦੁਨੀਆ ਨਵੇਂ ਸਾਲ ਦੇ ਜਸ਼ਨ ਮਨਾ ਰਹੀ ਹੈ, ਉੱਥੇ ਬਠਿੰਡਾ ਥਰਮਲ ਦੇ ਮੁਲਾਜ਼ਮ ਸੜਕਾਂ ‘ਤੇ ਰੋਸ ਮੁਜ਼ਾਹਰਾ ਕਰ ਰਹੇ ਹਨ। ਨੌਕਰੀਆਂ ਜਾਣ ਦੇ ਖਦਸ਼ੇ ਕਰਕੇ ਇਹ ਮੁਲਾਜ਼ਮ ਨਵਾਂ ਸਾਲ ਨਹੀਂ ਮਨਾ ਰਹੇ।

ਥਰਮਲ ਮੁਲਾਜ਼ਮਾਂ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਮੁਲਾਜ਼ਮਾਂ ਨੇ ਥਰਮਲ ਤੋਂ ਡੀਸੀ ਦਫ਼ਤਰ ਵੱਲ ਕੀਤਾ ਕੂਚ।

ਦਰਅਸਲ ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਬੰਦ ਦੇ ਫੈਸਲੇ ਮਗਰੋਂ ਇਹ ਮੁਲਾਜ਼ਮ ਸੜਕਾਂ ‘ਤੇ ਆ ਗਏ ਹਨ। ਬੇਸ਼ੱਕ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਨੇੜਲੇ ਪਲਾਟਾਂ ‘ਤੇ ਤਬਦੀਲ ਕਰ ਦਿੱਤਾ ਜਾਵੇਗਾ ਪਰ ਮੁਲਾਜ਼ਮ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top